Please contact us before buying books from this website, We might tell you another cheaper way to get these books: 00447713038541 (whatsapp) or email: balrajssidhu@yahoo.co.uk

Home

[vc_row][vc_column][vc_column_text]

ਲੇਖਕ ਬਲਰਾਜ ਸਿੰਘ ਸਿੱਧੂ, ਯੂ. ਕੇ.

ਬਲਰਾਜ ਸਿੰਘ ਸਿੱਧੂ ਪੰਜਾਬੀ ਦਾ ਇਕ ਸਥਾਪਿਤ ਨੌਜਵਾਨ ਸਾਹਿਤਕਾਰ ਹੈ। ਬੜੀ ਛੋਟੀ ਜਿਹੀ ਉਮਰ ਵਿਚ ਉਸ ਨੇ ਆਪਣੀ ਕਹਾਣੀ ਕਲਾ ਨਾਲ ਆਪਣਾ ਨਾਮ ਕਮਾਇਆ ਹੈ ਤੇ ਉਹ ਬ੍ਰਤਾਨਵੀਂ ਪੰਜਾਬੀ ਪੱਤਰਕਾਰੀ, ਸਾਹਿਤ ਅਤੇ ਸੰਗੀਤ ਵਿਚ ਇਕ ਸੁਨਿਹਰੀ ਹਸਤਾਖਰ ਵਜੋਂ ਜਾਣਿਆਂ ਜਾਂਦਾ ਹੈ। ਬ੍ਰਤਾਨੀਆਂ ਤੋਂ ਛਪਦੇ ਅਨੇਕਾਂ ਅਖਬਾਰ ਅਤੇ ਪੱਤਰਕਾਵਾਂ ਨਾਲ ਉਹ ਜੁੜਿਆ ਰਿਹਾ ਹੈ। ਨੱਚਦੀ(By PBN), ਊਧਮ ਸਿੰਘ ਅਤੇ ਰਿਵਾਲਵਰ(Angrej Ali), ਯਾਰ (Nirmal Sidhu) ਅਤੇ ਨੱਚਦੀ ਦੇ (By Aman Hayer Vocal: Angrej Ali) ਆਦਿਕ ਮੁਢਲੇ ਹੀ ਹਿੱਟ ਗੀਤਾਂ ਨਾਲ ਉਸਦਾ ਸ਼ੁਮਾਰ ਪਹਿਲੀ ਕਤਾਰ ਦੇ ਬ੍ਰਤਾਨਵੀਂ ਗੀਤਕਾਰਾਂ ਵਿਚ ਹੋ ਗਿਆ ਹੈ। ਉਸਦੇ ਗੀਤਾਂ ਨੂੰ ਅਨੇਕਾਂ ਨਾਮਾਵਰ ਕਲਾਕਾਰ ਨੇ ਗਾਇਆ ਹੈ। ਬਲਰਾਜ ਸਿੱਧੂ ਦੀਆਂ ਅਨੇਕਾਂ ਰਚਨਾਵਾਂ ਗਾਹੇ-ਬਗਾਹੇ ਛਪਦੀਆਂ ਰਹਿੰਦੀਆਂ ਹਨ।ਇਹ ਸਾਇਟ ਬਲਰਾਜ ਸਿੱਧੂ ਦੀਆਂ ਕ੍ਰਿਤਾਂ ਨੂੰ ਸਾਂਭਣ ਦਾ ਇਕ ਉਪਰਾਲਾ ਹੈ।

 

ਬਲਰਾਜ ਸਿੱਧੂ ਵੱਲੋਂ ਸਵੈ-ਵਿਸ਼ਲੇਸ਼ਣ:

= ਬ੍ਰਹਮਾ ਨੇ ਬ੍ਰਹਮੰਡ ਬਣਾਇਆ, ਜੋ ਮਨ ਭਾਇਆ।
= ਲਿਵ ਲਾਵਣ ਲਈ ਪਿੱਛੇ ਲਾਇਆ, ਭੇਦ ਨਾ ਪਾਇਆ।
= ਰੂਹ ਨੇ ਰੰਗਲਾ ਰਾਸ ਰਚਾਇਆ, ਰੱਬ ਨਾ ਧਿਆਇਆ।
 = ਏਕਓਂਕਾਰ ਦਾ ਕੰਨਾ ਪਿੱਛੇ ਆਇਆ, ਫੜ ਕੇ ਲਿਆਇਆ।
= ਜੋਤ ਜਗੀ ਜਪੁ ਜਪਾਇਆ, ਪਲਟੀ ਕਾਇਆ।
ਇਹਨਾਂ ਅੱਖਰਾਂ ਵਿਚ ਇੰਝ ਹੈ ਬਲਰਾਜ ਸਮਾਇਆ, ਮੁੱਖੋ ਆਖ ਸੁਣਾਇਆ, ਕੁਝ ਨਾ ਛੁਪਾਇਆ।

[/vc_column_text][/vc_column][/vc_row]